ਸਲੂਨ ਅਤੇ ਬਿਊਟੀ ਪਾਰਲਰ ਧਿਆਨ ਦੇਣ
ਸਲੂਨ ਬਿਊਟੀ ਪਾਰਲਰ ਕਾਰੋਬਾਰ ਵਿਕਸਤ ਕਰਨ ਲਈ ਇਕੱਲਿਆਂ ਮਹਿਨਤ ਕਰਨ ਨਾਲ ਸਫ਼ਲਤਾ ਹਾਸਲ ਹੋ ਸਕਦੀ ਹੈ, ਪ੍ਰੰਤੂ ਸਮਾਂ ਬਹੁਤ ਖਰਾਬ ਹੁੰਦਾ ਹੈ, ਇਸ ਲਈ ਸਲੂਨ ਬਿਊਟੀ ਪਾਰਲਰ ਮਾਲਕਾਂ ਨੂੰ, ਸਲੂਨ ਵਿਦਿਆਰਥੀਆਂ ਨੂੰ ਅਤੇ ਸਲੂਨ ਗਾਹਕਾਂ ਨੂੰ ਚਾਹੀਦਾ ਹੈ ਕਿ ਉਹ ਕਿਸੇ ਸਲੂਨ ਕਾਰੋਬਾਰ ਨਾਲ ਸਬੰਧਤ ਕਿਸੇ ਸੰਸਥਾ ਨਾਲ ਜੁੜਨ, ਜੋ ਸਲੂਨ ਕਾਰੋਬਾਰ ਨੂੰ ਵਿਕਸਤ ਕਰਨ ਲਈ ਕੋਸ਼ਿਸ਼ਾਂ ਕਰਦੀ ਹੋਵੇ ਇਹ ਇਕ ਸੰਗਠਨ ਹੁੰਦਾ ਹੈ ਜਿਸ ਵਿਚ ਸਭ ਦਾ ਫਾਇਦਾ ਹੁੰਦਾ ਹੈ,ਆਉ ਆਪਾਂ ਵੀ ਕਿਸੇ ਚੰਗੇ ਸੰਗਠਨ ਨਾਲ ਜੁੜੀਏ, ਧੰਨਵਾਦ ਜੀ, ਗੁਰਦੀਪ ਸਿੰਘ ਧਾਲੀਵਾਲ ਚੇਅਰਮੈਨ ਸੋਵਾ, Gurdeep singh, Chairman, salon Owners Welfare Association, Sowa international www.sowaindia.com